ਸਥਾਪਤ ੧ ਨਵੰਬਰ ੨੦੦੮
ਪੰਜਾਬੀ ਸਾਹਿਤਕ ਅਤੇ ਅਧਿਆਤਮਕ ਵੇਬ ਸਾਈਟ
ਮੁਖ ਪੰਨਾ
ਸੰਪਰਕ ਸਾਂਝਾ ਮਾਰਗ
ਮਦਤ ਦੇ ਲਈ
0 9 4 6 3 6 1 0 9 8 9
ਸਾਂਝਾ ਮਾਰਗ ਨੁੰ ਸਿਰਫ ਇਕ ਵੇਬ ਸਾਈਟ ਨਾਂ ਸਮਝਿਆ ਜਾਵੇ ਇਹ ਇਕ ਆਵਾਜ ਹੈ ਸਮਾਜਕ ਬੁਰਾਈਆਂ ਦੇ ਵਿਰੋਧ ਵਿਚ
This web site uses unicode fonts, that are fully supported by Windows XP and newer operating systems. No additional font download is necesary to view this site.

ਹਰ ਮਹੀਨੇ ਇਸ ਵੇਬ ਸਾਈਟ ਉਪਰ ਕਿਸੇ ਇਕ ਸਮਾਜਕ ਬੁਰਾਈ ਦਾ ਜ਼ਿਕਰ ਕੀਤਾ ਜਾਵੇਗਾ, ਸਾਰੇ ਸੁਝਵਾਨ ਪਾਠਕ ਆਪਨੇ ਵਿਚਾਰ ਲਿਖ ਕੇ " ਸਾਂਝਾ ਮਾਰਗ " ਨੁੰ ਇ - ਮੇਲ ਰਾਹੀ ਭੇਜਣ, ਜੇ ਕੋਈ ਚਾਹਵਾਨ ਆਪਨੇ ਲੇਖ, ਕਹਾਣੀਆਂ, ਕਵਿਤਾਵਾਂ, ਹੱਸ ਵਿਅਂਗ, ਆਦਿ ਸਾਂਝਾ ਮਾਰਗ ਵਿਚ ਛਪਵਾਉਣਾ ਚਾਹੇ ਤਾਂ ਆਪਣੀਆਂ ਰਚਨਾਵਾਂ "ਸਾਂਝਾ ਮਾਰਗ" ਨੁੰ ਭੇਜ ਸਕਦੇ ਹਨ

ਸੰਪਾਦਕ: ਸਨਿੰਦਰ ਸਿੰਘ
ਦਰਬਾਰ ਸਾਹਿਬ ਤੋ ਰੋਜਾਨਾ ਹੁਕਮ ਨਾਮਾ ਤੁਹਾਡੇ ਮੋਬਾਇਲ ਫੋਨ ਤੇ ਬਿਲਕੁਲ ਮੁਫ਼ਤ ਟਾਈਪ ਕਰੋ join<space>sanjhamarg ਅਤੇ ਭੇਜ ਦੇਵੋ 567678

 

{ ਤੂ ਠਾਕਰ ਤੁਮ ਪਹਿ ਅਰਦਾਸਿ॥ ਜੀਉ ਪਿੰਡ ਸਭੁ ਤੇਰੀ ਰਾਸਿ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥
ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥ ੮॥ ੪॥
}

ਤੂੰ ਠਾਕੁਰ ਹੈ ਤੇਰੇ ਅਗੇ ਅਰਦਾਸ ਹੈ ਸਾਰੇ ਜੀਵ ਜੰਤੁ ਤੇਰੀ ਹੀ ਰਚਨਾ ਹੈ ਤੂੰ ਮਾਤਾ ਹੈ ਤੂੰ ਹੀ ਪਿਤਾ ਹੈ ਤੇਰੀ ਕਿਰਪਾ ਹੈ ਮੈਂ ਬਹੁਤ ਖੁਸ਼ ਹਾਂ, ਕੋਈ ਤੇਰਾ ਅੰਤ ਨਹੀ ਜਾਣਦਾ ਤੂੰ ਕਿਤਨਾ ਉਚਾ ਹੈ ਸਾਰੀ ਸਰਿਸ਼ਟੀ ਤੇਰੇ ਇਕ ਭਾਣੇ ਰੂਪੀ ਸੁਤ ਦੇ ਧਾਗੇ ਵਿਚ ਪਰੋਈ ਹੈ, ਤੇਰੀ ਆਗਿਆ ਨਾਲ ਇਹ ਸਾਰੀ ਸਰਿਸ਼ਟੀ ਚੱਲ ਰਹੀ ਹੈ, ਤੂੰ ਕਦ ਕੀ ਕਰ ਦੇਵੇਂ ਤੂੰ ਹੀ ਜਾਣਦਾ ਹੈ ਨਾਨਕ ਦਾਸ ਤੇਰੇ ਤੋਂ ਸਦਾ ਕੁਰਬਾਨ ਹੈ,

ਪਰ ਸਾਡੀ ਅਰਦਾਸ ਮੰਗਨ ਤੋਂ ਸਿਵਾਇ ਹੋਰ ਕੁਝ ਵੀ ਨਹੀ ਹੈ, ਅਸੀਂ ਪੁਤਰ ਦੀ ਅਰਦਾਸ ਕਰਦੇ ਹਾਂ ਅਤੇ ਧੀ ਨੂੰ ਕੁਖ ਅੰਦਰ ਹੀ ਮਾਰ ਦੇਂਦੇ ਹਾਂ, ਅਸੀਂ ਅਰਦਾਸ ਵਿੱਚ ਭਾਣਾ ਮਨੰਨ ਦਾ ਬਲ ਮੰਗਦੇ ਹਾਂ ਅਤੇ ਦਹੇਜ ਨਾ ਲੈ ਕੇ ਆਈ ਨੂਹ ਨੂੰ ਜਿਉਂਦਾ ਸਾੜ ਦੇਂਦੇ ਹਾਂ, ਪਰਮਾਤਮਾ ਦੀ ਬਣਾਈ ਹੋਈ ਸਰਿਸ਼ਟੀ ਦਾ ਨਾਸ ਕਰ ਰਹੇ ਹਾਂ, ਨਸ਼ੇ ਕਰਦੇ ਹਾਂ, ਧਾਰਮਿਕ ਝਗੜੇ ਤਾਂ ਗੁਰੂ ਮਹਾਰਾਜ ਦੀ ਹਜੂਰੀ ਅੰਦਰ ਵੀ ਨਹੀ ਰੁਕਦੇ, ਨਿਕੀ ਜਹੀ ਗੱਲ ਉਤੇ ਅਸੀਂ ਖੂਨ ਖਰਾਬਾ ਕਰਨ ਤੋਂ ਜਰਾ ਵੀ ਨਹੀ ਝਿਜਕਦੇ,

ਆਓ ਸਾਰੇ ਰਲ ਕੇ ਪ੍ਰੇਮ ਨਾਲ ਜੀਵਨ ਜਿਉਣ ਦੀ ਅਰਦਾਸ ਕਰੀਏ ਅਤੇ ਸਮਾਜਿਕ ਬੁਰਾਈਆਂ ਵਰਗੇ ਕੋਹੜ ਨੂੰ ਖਤਮ ਕਰੀਏ ਸਾਂਝਾ ਮਾਰਗ ਨਾਲ ਹਥ ਮਿਲਾਈਏ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਈਏ
ਸਾਂਝਾ ਮਾਰਗ ਦੇ ਨਾਲ ਹਥ ਮਿਲਾਣ ਲਈ ਸੰਪਰਕ ਕਰੋ


ਸਨਿੰਦਰ ਵਿਰਦੀ #9463610989
E-Mail:sanjhamarg@gmail.com
Web: www.sanjhamarg.com

ਸਾਂਝਾ ਮਾਰਗ ਬਾਰੇ ਤੁਹਾਡੀ ਪ੍ਰਤੀਕ੍ਰਿਆ/ਸੁਝਾਅ ਦਾ ਅਸੀ ਸਵਾਗਤ ਕਰਦੇ ਹਾਂ

ਇਸ ਅਂਕ ਵਿਚ
ਨਵਾਂ  ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇਂ ਰਾਜਾਨ……………! ਡਾ: ਜਸਬੀਰ ਕੌਰ
  ਨਵਾਂ  ਅਧੂਰੀਆਂ ਕਹਾਣੀਆਂ ਦੇ ਪਾਤਰ ਅਮਰਜੀਤ ਕੌਰ ਪੰਨੂੰ
ਨਵਾਂ  ਆਰਜ਼ੂ ਪ੍ਰਧਾਨ ਸਿੰਘ ‘ਮੀਤ’
ਨਵਾਂ  ( ਵਿਚਲੀ ਗੱਲ )  ਨਿਊਯਾਰਕ ਦੀ ਲੱਸੀ ਅਤੇ ਆਲੂਆਂ ਦੇ ਪਰਾਉਂਠੇ। ਬੀ ਐਸ ਢਿੱਲੋਂ
ਨਵਾਂ  ““ਜਦੋਂ ਮੈਂ ਆਪਣੇ ਦਿਲ ਨੂੰ ਬੇਵਕੂਫ਼ ਬਣਾਇਆ......””  ਰਿਸ਼ੀ ਗੁਲਾਟੀ
ਨਵਾਂ  ਆਖ਼ਰ ਪੂਰੀ ਹੋਈ ੪੪ ਸਾਲਾਂ ਬਾਅਦ ਹਰਿਆਣੇ ਦੇ ਪੰਜਾਬੀਆਂ ਦੀ ਮੰਗ ਨਿਸ਼ਾਨ ਰਾਠੌਰ ‘ਮਲਿਕਪੁਰੀ’
ਨਵਾਂ  ਕੀ ਬਣੂ ਦੁਨੀਆਂ ਦਾ……………………? ਡਾ: ਜਸਬੀਰ ਕੌਰ
ਨਵਾਂ  ਇਲੈਕਟ੍ਰੋਨਿਕ ਮੀਡੀਆ ਦੀ ਵਿਖਾਵਾਕਾਰੀ ਡਾ: ਜਸਬੀਰ ਕੌਰ
(ਮਿੰਨੀ ਕਹਾਣੀ) ਅਣਹੋਣੀ ਅਰਸ਼ਦ ਮਹਿਮੂਦ ਨੰਦਨ
ਜਿੰਦਗੀ ਦੀਆਂ ਜੁਗਤਾਂ  ਰੋਜ਼ੀ ਸਿੰਘ
ਬੜੀ ਦੂਰ ਹੈ ਦਿੱਲੀ…… (ਕਵਿਤਾ) ਹਰਮਿੰਦਰ ਬਣਵੈਤ
ਆਲੋਚਨਾ/ਰੀਵੀਊ/ਪਠਨ/ਵਿਚਾਰ/ਮੁਲਾਕਾਤਾਂ
ਨਵਾਂ  ਦੀਪ ਜੰਡੂ ਉੱਭਰ ਰਿਹਾ ਪੰਜਾਬੀ ਗਾਇਕ  ਸੁਖਿੰਦਰ
ਨਵਾਂ  ਸੱਚ ਦੀ ਬਲੀ   ਡਾ: ਜਸਬੀਰ ਕੌਰ
ਅੱਖਰ ਗਿਆਨ ਤੋਂ ਸੱਖਣਾ ਸਹਿਤਕਾਰ -- ਦਰਸ਼ਨ ਸਿੰਘ ਪੱਕਾ   ਸੁਰਿੰਦਰ ਭਾਰਤੀ ਤਿਵਾੜੀ
Top
ਸਾਂਝਾ ਮਾਰਗ ਦੇ ਲਿਖਾਰੀ.....
ਬੀ ਐਸ ਢਿੱਲੋਂ ਚੰਡੀਗੜ੍ਹਸਨਿੰਦਰ ਸਿੰਘ ਜਲੰਧਰ ਨਿਸ਼ਾਨ ਰਾਠੌਰ ‘ਮਲਿਕਪੁਰੀ’
ਰੋਜ਼ੀ ਸਿੰਘ ਫਤਿਹਗੜ ਚੂੜੀਆਂਰਿਸ਼ੀ ਗੁਲਾਟੀ ਆਸਟਰੇਲੀਆ ਪਰਮਿੰਦਰ ਸਿੰਘ ਅਜ਼ੀਜ਼ ਮੋਹਾਲੀ
ਪ੍ਰਧਾਨ ਸਿੰਘ ‘ਮੀਤ’ ਇੰਗਲੈੰਡਗੁਰਬੀਰ ਸਿੰਘ ਭੁੱਲਰ ਸਵਿਟਜ਼ਰਲੈਂਡਹਰਮਿੰਦਰ ਬਣਵੈਤ (ਯੂ.ਕੇ)
ਰਘਬੀਰ ਸਿੰਘ ਬੱਧਨ ਜਗਾਧਰੀ ਹਰਿਆਣਾਸੁਖਿੰਦਰ ਕੈਨੇਡਾ ਸੁਰਿੰਦਰ ਭਾਰਤੀ ਤਿਵਾੜੀ ਫਰੀਦਕੋਟ
ਡਾ: ਜਸਬੀਰ ਕੌਰ ਮੋਹਾਲੀਅਰਸ਼ਦ ਮਹਿਮੂਦ ਨੰਦਨ  ਮਸੂਰੀਅਮਰਜੀਤ ਕੌਰ ਪੰਨੂੰ USA
ਲਿਖਾਰੀ ਆਪਨੀਆਂ ਲਿਖਤਾਂ ਇ- ਮੇਲ ਕਰਨ::
sanjhamarg@gmail.com
sanjhamarg@webdunia.com
ਡਾਕ ਰਾਹੀਂ ਭੇਜਨ
SanjhaMrag online Magzine
110, Kamal Parak, Sodal Road
JALANDHAR (144004), Punjab

visitors by country counter

ਨੋਟ:-- ਸਾਂਝਾ ਮਾਰਗ ਵਿਚ ਛਪਣ ਵਾਲਿਆਂ ਸਾਰੀਆਂ ਰਚਨਾਵਾਂ ਲਿਖਾਰੀ ਲਿਖਦੇ ਹਨ, ਸਾਂਝਾ ਮਾਰਗ ਦਾ ਰਚਨਾਵਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ।

© sanjhamarg.com   ੧ -੧੧-੨੦੦੮ ਤੋ ਲੈਕੇ ਹੁਣ ਤਕ ਇਸ ਪੰਨੇ ਨੁੰ  free counter ਵਾਰ ਦਿਖਿਆ ਗਿਆ ਹੈ