ਘਰ ਭਰੁਣ ਹਤਿਆ ੧-੧੧-੨੦੦੮ ਸੰਪਰਕ
ਭਰੁਣ ਹਤਿਆ ੧-੧੧-੨੦੦੮
ਭਰੁਣ ਹਤਿਆ ਸਮਾਜ ਤੇ ਇਕ ਕਲੰਕ ਹੈ ਇਸ ਦਾ ਦੋਸ਼ੀ ਵੀ ਸਮਾਜ ਹੀ ਹੈ । ਸਾਰੇ ਹੀ ਸਮਾਜ ਦੇ ਠੇਕੇਦਾਰ ਇਸਦੇ ਖਿਲਾਫ ਹਨ ਫਿਰ ਵੀ ਭਰੁਣ ਹਤਿਆ ਦਾ ਕਾਰੋਬਾਰ ਬੰਦ ਨਹੀ ਹੋ ਰਿਹਾ ਕਿਉ.....?

ਪੰਜਾਬੀ ਟਾਇਪਿਂਗ ਵਾਸਤੇ ਮਦਦ
ਪਾਠਕਾ ਦੇ ਵਿਚਾਰ.....।

From: ਅਮਨਜੋਤ Singh (amanjotsingh@in.com)

Female foeticide is the curse in our society. Today we see that girls are not less than boys in any field. So, why don't people understand that girls and boys are equal. Dont forget that without girls there would be no boys. Also, in our society there is need of creating awareness among people to stop female foeticide. If, this is not stopped now then a day will come when the whole society will have to suffer. Remember, not to kill daughters.


From: Maninder singh (monu_jla@yahoo.co.in)

female foeticide is a very shamefull activity in our society. it is vey dangerous for the whole world ,becouse female is the GODDESS of motherhood and the world will not continue whithout THE GOD . SO please stop this crime ....


ਪੀ. ਐਸ. ਮੀਤ

ਰੱਬਾ ਤੇਰੀ ਦੁਨਿਆ ਦੀ ਮਤ ਹੀ ਖਰਾਬ ਵੇ,ਖਾਂਦੇ ਪਏ ਨੇ ਕੁੜੀਆ ਦਾ ਇਥੇ ਇਹ ਕਬਾਬ ਵੇ,
ਜਨਮ ਸਾਰ ਹੀ ਮਾਰ ਦਿੰਦੇ ਸੀ, ਪਿਹਲੇ ਲੋਕ ਜਮਾਨੇ,ਧੀ ਜਮੀ ਲਈ ਹੋ ਜਾਂਦੇ ਸੀ ਪਲ ਵਿਚ ਸੱਬ ਬੇਗਾਨੇ,
ਧੀ ਦੀ ਨਾ ਕੋਈ ਇਕ ਵੀ ਸੁਣਦਾ,ਕਰਦੀ ਸੀ ਭਾਂਵੇਂ ਲੱਖ ਵਿਰਲਾਪ ਵੇ
ਰੱਬਾ ਤੇਰੀ ਦੁਨਿਆ ਦੀ ਮਤ ਹੀ ਖਰਾਬ ਵੇ,ਖਾਂਦੇ ਪਏ ਨੇ ਕੁੜੀਆ ………………………ਪੂਰੀ ਕਵਿਤਾ ਪੜਨ ਵਾਸਤੇ


ਰਿਸ਼ੀ ਗੁਲਾਟੀ

ਬੜੇ ਹੀ ਦੁੱਖ ਤੇ ਅਫਸੋਸ ਵਾਲੀ ਗੱਲ ਹੈ ਕਿ ਅੱਜ 21ਵੀਂ ਸਦੀ ਵਿੱਚ ਧੀਆਂ ਨੂੰ ਆਪਣੇ ਵਜੂਦ ਨੂੰ ਬਚਾਈ ਰੱਖਣ ਲਈ ਆਪਣੇ ਜਨਮ ਦਾਤਿਆਂ, ਆਪਣੇ ਵਡੇਰਿਆਂ ਅੱਗੇ ਸੈਮੀਨਾਰਾਂ ਵਿੱਚ ਤਰਕ ਦੇਣੇ ਪੈ ਰਹੇ ਹਨ । ਵਿਚਾਰ ਕਰਨ ਵਾਲੀ ਗੱਲ ਹੈ ਕਿ ਇੱਕ ਅਣਜੰਮੀ ਬੇਟੀ ਹੱਥ ਜੋੜ ਕੇ ਆਪਣੇ ਜੀਵਨ ਦੀ ਭੀਖ ਮੰਗਣ ਲਈ ਮਜ਼ਬੂਰ ਕਿਉਂ ਹੋ ਗਈ ? ਜੇਕਰ ਸਾਡੇ ਤੋਂ ਕੋਈ ਵਿਅਕਤੀ ਕੋਈ ਚੀਜ਼ ਖੋਹ ਲਵੇ ਤਾਂ ਸਾਨੂੰ ਬੜੀ ਤਕਲੀਫ਼ ਹੁੰਦੀ ਹੈ ਤੇ ਇੱਥੇ ਇੱਕ ਅਣਜੰਮੀ ਧੀ ਤੋਂ ਜੀਵਨ ਦਾ ਆਨੰਦ ਲੈਣ ਦਾ ਅਧਿਕਾਰ ਹੀ ਖੋਹਿਆ ਜਾ ਰਿਹਾ ਹੈ, ਜਿਸ ਦੀ ਕਿਸੇ ਨੂੰ ਕੋਈ ਤਕਲੀਫ਼ ਨਹੀਂ ਮਹਿਸੂਸ ਹੋ ਰਹੀ ।   ਪੂਰਾ ਲੇਖ


ਹਰਮਿੰਦਰ ਬਣਵੈਤ (ਯੂ.ਕੇ)

ਵਿਅਸਤ ਥਾ

ਸਾਰਾ ਦਿਨ
ਦੌੜਾ ਭਾਗਾ ਥਾ ਮੈਂ
ਘਰ ਆਇਆ 
ਲੇਟ ਗਆ
ਸੋਇਆ ਜਾਗਾ ਸਾ ਮੈਂ 

ਇਕ ਹਲਕੀ ਸੀ
ਆਹਟ ਸੁਨੀ 
ਅਨੁਭਵ ਕੀਆ ਮੈਂ ਨੇ
ਇਕ ਸਪਰਸ਼
ਇਕ ਰੌਸ਼ਨੀ

ਕੋਈ ਕਹਿ ਰਹਾ ਥਾ:

“ਪਾਪਾ..... ਪੂਰੀ ਕਵਿਤਾ ਪੜਨ ਵਾਸਤੇ

ਹਰਮਿੰਦਰ ਬਣਵੈਤ (ਯੂ.ਕੇ)
ਮਾਈ ਉੱਤਮ ਕੌਰ ਹੁਣ ਬੁੱਢੀ ਹੋ ਗਈ ਸੀ। ਛੇ ਧੀਆਂ ਜੰਮੀਆਂ ਸਨ ਉਸਨੇ ਪਰ ਮੱਥੇ ਵੱਟ ਨਹੀਂ ਸੀ ਪਾਇਆ। ਪਰ ਜਦੋਂ ਉਸਦੀ ਛੋਟੀ ਧੀ ਸੁਰਜੀਤ ਕੌਰ ਚਾਰ ਧੀਆਂ ਨੂੰ ਜਨਮ ਦੇ ਕੇ ਫਿਰ ਗਰਭਵਤੀ ਹੋਈ ਤਾਂ ਮਾਈ ਅਰਦਾਸਾਂ ਕਰਦੀ ਨਾਂ ਥੱਕਦੀ: “ਹੇ ਸੱਚੇ ਪਾਤਸ਼ਾਹ, ਐਤਕੀਂ ਸੁਰਜੀਤ ਕੌਰ ਨੂੰ ਕੋਈ ‘ਚੰਗੀ ਚੀਜ਼’ ਬਖਸ਼ ਦੇ!”। ਸੁਰਜੀਤ ਕੌਰ ਨੇ ਦੋ ਜੁੜਵੇਂ ਪੁੱਤਰਾਂ ਨੂੰ ਜਨਮ..... ਪੂਰਾ ਲੇਖ

ਰਮਨਪ੍ਰੀਤ ਕੋਰ

ਪੁੱਤਰ ਹੀ, ਧੀ ਕਿਉਂ ਨਹੀਂ…………….??
ਪੁੱਤ ਜੰਮਿਆਂ!
ਤਾਂ
ਪਿਉ ਕੋਠੇ ਚੜ੍ਹ ਕੇ ਬੁੱਕਿਆ।
ਧੀ ਜੰਮੀ !
ਤਾਂ
ਪਿਉ ਨੇ ਧੀ ਜੰਮਣ ਦਾ ਗ਼ਮ ਭੁਲਾਉਣ ਲਈ ਪੀਤੀ।
ਪਿਊ ਨੂੰ ਡਰ ਸੀ ।
ਕਿਤੇ,
ਮੇਰੀ ਪੱਗ ਨੂੰ ਦਾਗ ਨਾ ਲਾ ਦੇਵੇ।
ਪਿਉ ਨੇ ਪੁੱਤ ਧੀ ਨੂੰ ਬਰਾਬਰ ਹੱਕ ਦਿੱਤੇ।
ਪੁੱਤ ਨੇ ਖਾਹਿਸ਼ ਕੀਤੀ,.....[ਪੂਰੀ ਕਵਿਤਾ ਪੜਨ ਵਾਸਤੇ]

ਪਿਛਲਾ    ਉਪਰ

© sanjhamarg.com