| ਘਰ | ਇਹ ਦੁਨਿਆ ਵਾਂਗ ਪਹੇਲੀ ਹੈ, | ਸੰਪਰਕ |
ਇਹ ਦੁਨਿਆ ਵਾਂਗ ਪਹੇਲੀ ਹੈ, ਤੇ ਅਜ਼ੀਬ ਜਹੇ ਨੇ ਲੋਕ ਦੋਸਤਾ, ਕਿਸੇ ਦੀ ਖੁਸ਼ੀ ਵਿਚ ਖੁਸ਼ ਨਾ ਹੋਕੇ, ਮਨਾਉਂਦੇ ਰੰਹਿਦੇ ਸੋਗ ਦੋਸਤਾ ਇਥੇ ਹੋਉਮੇ ਨਿੰਨਦਿਆ ਵਾਲਾ, ਸਬ ਨੂੰ ਲਗਿਆ ਰੋਗ ਦੋਸਤਾ ਮਾੜੇ ਨੇ ਕੰਮ ਸਬਨਾ ਦੇ, ਤੇ ਮਾੜੀ ਹੀ ਹੈ ਸੋਚ ਦੋਸਤਾ ਕੋਈ ਦੁੱਖ ਨਹੀ ਮੈਨੂੰ ਉਸ ਦੇ ਜਾਣ ਦਾ, ਤੇ ਨਾਹੀ ਕੋਈ ਰੋਸ ਦੋਸਤਾ ਰੋਕ ਸਕਦਾ ਜੇ ਮੀਤ ਜਾਣ ਵਾਲੇ ਨੂੰ, ਤੇ ਸਚੀਂ ਲੈਦੰਾ ਰੋਕ ਦੋਸਤਾ ![]() |
| © sanjhamarg.com |