ਘਰ ਮਾਂ ਸੰਪਰਕ

ਪੀ. ਐਸ. ਮੀਤ


  ਜਿੰਨਾ ਸਜੱਣਾ ਤੇ ਮਾਨ ਹੈ ਤੇਨੂੰ,
ਉਹਨਾਂ ਆਖਿਰ ਰੰਗ ਦਿਖਾ ਜਾਣਾ,
  ਜਦ ਪੈਣਾ ਉਖਾ ਵੇਲਾ ਤੇਨੂੰ, 
ਉਹਨਾਂ ਨੇ ਪਿੱਠ ਦਿਖਾ ਜਾਣਾ,
  ਜਿਹੜੇ ਖੜੇ ਨੇ ਨਾਲ ਪਹਾੜ ਬਣਕੇ,
ਉਹਨਾਂ ਰੇਤ ਦੇ ਬਣਕੇ ਦਿਖਾ ਜਾਣਾ,
  ਤੁਰੇ ਆਉਂਦੇ ਨੂੰ ਵੇਖ ਸਾਹਵੇਂ ਤੋਂ,
ਉਹਨਾਂ ਵੇਖ ਕੇ ਮੂੰਹ ਗੁਮਾ ਜਾਣਾ,
  ਜਿਹੜੀ ਖੜੇ ਨਾਲ ਵਾਂਗੰ ਪਹਾੜ ਦੇ ਜੀ,
ਨਹੀਂ ਸਕੇ ਭਰਾ ਜਹੀ ਬਾਂਹ ਵਰਗੀ,
  ਦੁਨੀਆ ਤੇ ਮੇਰੇ ਮੀਤ ਦੋਸਤਾ,
ਕੋਈ ਹੋਰ ਛਾਂ ਨਹੀ ਮਾਂ ਵਰਗੀ,
  ਦੁਨੀਆ ਤੇ ਮੇਰੇ ਮੀਤ ਦੋਸਤਾ,
ਕੋਈ ਹੋਰ ਛਾਂ ਨਹੀ ਮਾਂ ਵਰਗੀ.

SocialTwist Tell-a-Friend

ਪੀ. ਐਸ. ਮੀਤ

ਉਪਰ

© sanjhamarg.com   free counter