ਘਰ ਸਾਡੀ ਵਖਰੀ ਸੋਚ ਹੈ ਦੁਨਿਆ ਤੋਂ ਸੰਪਰਕ

ਪੀ. ਐਸ. ਮੀਤ


    ਸਾਡੀ ਵਖਰੀ ਸੋਚ ਹੈ ਦੁਨਿਆ ਤੋਂ, 
  	 ਤੇ ਵਖਰੇ ਹੀ ਸ਼ੌਕ ਅਸੀਂ ਰਖਦੇ ਹਾਂ,
	ਸਾਹਵੇਂ ਵੈਰਿਆਂ ਦੇ ਖਲੋਣ ਵਾਲਾ, 
	ਅਸੀਂ ਸੀਨੇ ਵਿਚ ਜ਼ਿਗਰਾ ਰਖਦੇ ਹਾਂ,
	ਗੁੜਤੀ ਮਿਲੀ ਖੰਡੇ ਦੀ ਧਾਰ ਵਿਚੋਂ, 
	ਅਸੀਂ ਸ਼ੇਰ ਵੰਾਗਰਾਂ ਗਜ਼ਦੇ ਹਾਂ,
	ਅਸੀਂ ਵਿਚ ਮੈਦਾਨੇ ਲੜ ਝੂਝ ਮਰੀਏ,
    ਪਰ ਕਦੇ ਪਿਠ ਦਿਖਾ ਕੇ ਨਹੀਂ ਭਜਦੇ ਹਾਂ,
    ਅਸੀਂ ਪੁੱਤਰ ਹਾਂ ਗੁਰੁ ਦਸ਼ਮੇਸ਼ ਦੇ ਜੀ, 
        ਸਾਡੀ ਦਬ ਦੇ ਵਿਚ ਕਟਾਰੀਆਂ ਨੇ,
    	ਸਾਨੂੰ ਏਂਵੇਂ ਨੀ ਲੋਕ ਸਰਦਾਰ ਕਿੰਹਦੇ, 
    ਸਿਰ ਦੇ ਕੇ ਲਇਆਂ ਅਸੀਂ ਸਰਦਾਰੀਆਂ ਨੇ
SocialTwist Tell-a-Friend

ਪੀ. ਐਸ. ਮੀਤ

ਉਪਰ

© sanjhamarg.com