ਘਰ ਸੁਖਿੰਦਰ ਸੰਪਰਕ
ਰਚਨਾਵਾਂ....
ਦੀਪ ਜੰਡੂ ਉੱਭਰ ਰਿਹਾ ਪੰਜਾਬੀ ਗਾਇਕ(19-2-2010)
ਮੁਕਤੀ ਮਾਰਗ ਦੇ ਸੰਪਾਦਕ ਅਮੋਲਕ ਸਿੰਘ ਨਾਲ ਇਕ ਮੁਲਾਕਾਤ
(25-1-2009)
ਮਨੁੱਖ ਹੋਣ ਦੇ ਅਰਥਾਂ ਦੀ ਤਲਾਸ਼ (24-1-2009)
ਸੁਖਿੰਦਰ
ਜਾਣ ਪਛਾਣ
 
ਨਾਮ : Sukhinder, Editor: SANVAD
ਮੇਰੇ ਬਾਰੇ : ਐਡੀਟਰ: ਸੰਵਾਦ ਕੈਨੇਡਾ ‘ਚ 1989 ਤੋਂ ਪੰਜਾਬੀ ਭਾਸ਼ਾ ‘ਚ ਛਪਦਾ ਇੱਕ ਵੱਖਰਾ ਤੇ ਖ਼ੂਬਸੂਰਤ ਮੈਗਜ਼ੀਨ ਪ੍ਰੋਡਿਊਸਰ, ਡਾਇਰੈਕਟਰ, ਹੋਸਟ: ਜਾਗਦੇ ਰਹੋ ( ਪੰਜਾਬੀ ਪ੍ਰੋਗਰਾਮ, ਟਰਾਂਟੋ, ਕੈਨੇਡਾ) ਪੰਜਾਬੀ ਲੇਖਕ : 1975 ਤੋਂ ਲੈ ਕੇ ਕੈਨੇਡਾ ਵਿੱਚ ਇੱਕ ਕੈਨੇਡੀਅਨ ਪੰਜਾਬੀ ਲੇਖਕ ਦੇ ਤੌਰ ਤੇ ਬਹੁਤ ਸਰਗਰਮ ਰਿਹਾ ਹਾਂ। ਕਵਿਤਾ,ਫਿਕਸ਼ਨ ਅਤੇ ਵਿਗਿਆਨਕ ਵਿਸ਼ਿਆਂ 'ਤੇ ਵੀਹ ਕੁ ਕਿਤਾਬਾਂ ਲਿਖ ਚੁੱਕਿਆ ਹਾਂ। ਮਾਣ-ਸਨਮਾਨ: ਬੈਸਟ ਬੁੱਕ ਐਵਾਰਡ: ਹਰਿਆਣਾ ਭਾਸ਼ਾ ਵਿਭਾਗ, ਇੰਡੀਆ (1975), ਓਨਟਾਰੀਓ ਆਰਟਸ ਕੌੰਸਲ ਗਰਾਂਟ , ਕੈਨੇਡਾ ( 1986 ਅਤੇ 1988), ਦ ਕੈਨੇਡਾ ਕੌਂਸਲ ਗਰਾਂਟ (1995), ਦ ਕੈਨੇਡਾ ਕੌਂਸਲ ਟਰੈਵਲ ਗਰਾਂਟ(2003), ਦੋ ਵਾਰ ਇੰਟਰਨੈਸ਼ਨਲ ਐਵਾਰਡ ਲਈ ( 1993, 1996) ਨਾਮ ਚੁਣਿਆ ਗਿਆ।
ਸੰਪਰਕ: Box 67089, 2300 Yonge St.,
Toronto On M4P 1E0 Canada,
Tel:- (416) 858-7077
poet_sukhinder@hotmail.com
© sanjhamarg.com   free counter