ਸਥਾਪਤ ੧ ਨਵੰਬਰ ੨੦੦੮
ਪੰਜਾਬੀ ਸਾਹਿਤਕ ਅਤੇ ਅਧਿਆਤਮਕ ਵੇਬ ਸਾਈਟ
ਮੁਖ ਪੰਨਾ
ਸੰਪਰਕ ਸਾਂਝਾ ਮਾਰਗ
ਮਦਤ ਦੇ ਲਈ
0 9 4 6 3 6 1 0 9 8 9

ਮੁੱਖ ਪੰਨਾ

ਸਤ ਸ਼੍ਰੀ ਅਕਾਲ ਜੀ
ਸਾਂਝਾ ਮਾਰਗ ਸਿਰਫ ਇਕ ਵੇਬ ਸਾਇਡ ਨਹੀ ਹੈ ਇਹ ਇਕ ਅਵਾਜ ਹੈ ਸਮਾਜਿਕ ਬੁਰਾਈਆਂ ਦੇ ਵਿਰੋਧ ਵਿੱਚ ਲੇਖਕਾਂ ਨੂੰ ਬੇਨਤੀ ਹੈ ਕੀ ਜੋ ਰਚਨਾ ਓਹ ਭੇਜਣ ਓਹ ਕਿਸੇ ਸਮਾਜਿਕ ਬੁਰਾਈ ਦੇ ਵਿਰੋਧ ਵਿਚ ਲਿਖੀ ਹੋਈ ਹੋਣੀ ਚਾਹੀਦੀ ਹੈ ਤਾਂ ਜੋ ਸਾਂਝਾ ਮਾਰਗ ਆਪ ਜੀ ਦੇ ਵਿਚਾਰ ਦੁਨੀਆਂ ਤਕ ਪਹੁੰਚਾ ਸਕੇ, ਅਤੇ ਸਮਾਜ ਇਹਨਾ ਬੁਰਾਈਆਂ ਨੂੰ ਖਤਮ ਕਰਨ ਦਾ ਜਤਨ ਕਰ ਸਕੇ,

ਜੋ ਰਚਨਾ ਸਮਾਜਿਕ ਬੁਰਾਈ ਦੇ ਵਿਰੋਧ ਵਿਚ ਨਹੀ ਹੈ ਉਸ ਨੂੰ ਛਾਪਣ ਵਿਚ ਸਾਂਝਾ ਮਾਰਗ ਅਸਮਰਥ ਹੋਵੇਗਾ

ਧੰਨਵਾਦ
ਸਨਿੰਦਰ ਸਿੰਘ (ਏਡਿਟਰ ਸਾਂਝਾ ਮਾਰਗ)

© sanjhamarg.com   ੧ -੧੧-੨੦੦੮ ਤੋ ਲੈਕੇ ਹੁਣ ਤਕ ਇਸ ਪੰਨੇ ਨੁੰ  free counter ਵਾਰ ਦਿਖਿਆ ਗਿਆ ਹੈ