ਘਰ ਨਸ਼ਾ: ੭-੧੧-੨੦੦੮ ਸੰਪਰਕ
ਨਸ਼ਾ: ੭-੧੧-੨੦੦੮
ਸਮਾਜ ਪੁਰੀ ਤਰ੍ਹਾਂ ਨਸ਼ੇ ਦੀ ਗ੍ਰਿਫਤ ਵਿਚ ਆ ਚੁੱਕਾ ਹੈ ਅਤੇ ਹੁਣ ਰਵਾਇਤੀ ਨਸ਼ਿਆਂ ਦੀ ਥਾਂ ਖਤਰਨਾਕ ਰਸਾਇਣਕ ਅਤੇ ਪੈਟਰੋਲੀਅਮ ਨਸ਼ਿਆਂ ਨੇ ਲੈ ਲਈ ਹੈ। ਇਸ ਤੋਂ ਵੀ ਵੱਧ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਨਸ਼ਿਆਂ ਵਿਚ ਹੁਣ ਬਚਪਨ ਵੀ ਗਲਤਾਨ ਹੋ ਰਿਹਾ ਹੈ।....??

ਪੰਜਾਬੀ ਟਾਇਪਿਂਗ ਵਾਸਤੇ ਮਦਦ

ਪਾਠਕਾ ਦੇ ਵਿਚਾਰ.....।

ਬੀ ਐਸ ਢਿੱਲੋਂ ਐਡਵੋਕੇਟ

            ਨੋਜਵਾਨਾਂ ਵਿਚ ਸਿੱਖੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਕੇ ਉਨ੍ਹਾ ਨੁੰ ਆਪਣੇ ਵਿਰਸੇ ਤੋ ਜਾਣੁੰ ਕਰਾਉਣ ਦੀ ਲੋੜ ਹੈ. ਸਮਾਜਿਕ ਰਸਮਾ ਸਮੇ ਫੋਕੀ ਅਮੀਰੀ ਦਾ ਵਿਖਾਵਾ ਕਰਨ ਦੀ ਰੁਚੀ, ਘੋਰ ਨਿਰਾਸ਼ਾ ਹੀ ਫੇਲਾਉਦ ਹੈ ਇਸ ਨੁੰ ਬੰਦ ਕਰਣ ਲਈ ਸਰਕਾਰੀ, ਅਰਧ ਸਰਕਾਰੀ ਅਤੇ ਪੰਚਾਇਤੀ ਪੱਧਰ ਤੇ ਸਾਂਝੇ ਯਤਨਾਂ ਦੀ ਲੋੜ ਹੈ. ਜਿਸ ਤਰ੍ਹਾ ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਸਿਗਰਟ ਪੀਣ ਦੀ ਮਨਾਹੀ ਕੀਤੀ ਜਾਵੇ. ਜੇ ਸਰਦੀ ਆਉਂਦੀ ਹੈ ਤਾਂ ਬਸੰਤ ਵੀ ਦੁਰ ਨਹੀ ਹੋ ਸਕਦੀ   ਪਰ ਜੇ ਇਹ ਨਸ਼ੀਲੀ ਲਹਿਰ ਨਾ ਰੋਕੀ ਗਈ ਤਾਂ ਨਵੀ ਪੀੜੀ ਅਗਲੀ ਨਸ਼ੀਲੀ, ਬੇਗਾਨਗੀ, ਲਾਪਰਵਾਹੀ ਅਤੇ ਦਿਸ਼ਾਹੀਣਨ ਕਿਸਮ ਦੀ ਲਹਿਰ ਵੱਲ ਤੇਜੀ ਨਾਲ ਵਧ ਰਹੀ ਹੈ ਤੇ ਇਹ ਪਿਛਲੀਆਂ ਸਭ ਲਹਿਰਾਂ ਤੋ ਵੱਧ ਪੰਜਾਬ ਦੀ ਬਰਬਾਦੀ ਕਰੇਗੀ:


ਨਿਸ਼ਾਨ ਸਿੰਘ ਕੁਰੂਕਸ਼ੇਤਰ

ਨਸ਼ਾ ਇੱਕ ਅਜਿਹਾ ਨਾਮ ਹੈ ਜਿਹੜਾ ਸਾਡੇ ਸਮਾਜ ਨੂੰ ਅੰਦਰੋ-ਅੰਦਰ ਖੋਖਲਾ ਕਰ ਰਿਹਾ ਹੈ। ਅਜੋਕੇ ਸਮੇਂ ਨੌਜਵਾਨ ਪੀੜੀ ਨਸ਼ੇ ਦੀ ਗ੍ਰਿਫਤ ਵਿੱਚ ਫੱਸ ਰਹੀ ਹੈ ਅਤੇ ਸਮਾਜ ਗਲਤਾਨ ਵੱਲ ਜਾ ਰਿਹਾ ਹੈ। ਨਸ਼ੇ ਦੀ ਪ੍ਰਵ੍ਰਿਤੀ ਨੂੰ ਠੱਲ ਪਾਉਣ ਲਈ ਸਰਕਾਰ ਨੂੰ ਸਖ਼ਤ ਕਦਮ ਚੁਕਣੇ ਪੈਣਗੇ। ਇਸ ਤੋਂ ਇਲਾਵਾ ਸਮਾਜਕ ਜਾਗ੍ਰਤੀ ਦੀ ਲੋੜ ਹੈ ਤਾਂ ਕਿ ਸਾਡੀ ਨੌਜਵਾਨ ਪੀੜੀ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਹੋ ਸਕੇ। ਜੇਕਰ ਹੁਣ ਤੋਂ ਹੀ ਸਖ਼ਤ ਉਪਾਅ ਨਾ ਕੀਤੇ ਗਏ ਤਾਂ ਆਉਣ ਵਾਲਾ ਸਮਾਂ ਕਹਿਰ ਦਾ ਸਮਾਂ ਹੋ ਸਕਦਾ ਹੈ।


ਬੀ ਐਸ ਢਿੱਲੋਂ ਐਡਵੋਕੇਟ

ਹਰੇ ਇਨਕਲਾਬ ਤੋਂ ਹੈਰੋਇਨ ਵਾਲੇ ਪੰਜਾਬ ਤੱਕ
            ਸੱਤਰਵਿਆਂ ਦੇ ਸ਼ੁਰੂ ਵਿੱਚ ਜਦੋਂ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਇਆ ਤਾਂ ਉਸੇ ਸਮੇਂ ਹੀ ਪੰਜਾਬ ਦੇ ਨੌਜਵਾਂਨ ਲਾਲ ਇਨਕਲਾਬ ਲਿਆਉਣ ਲਈ ਵੀ ਹੰਭਲਾ ਮਾਰ ਰਹੇ ਸਨ। ਨਕਸਲੀ ਲਹਿਰ ਚਾਰ ਕਦਮ ਚਤਲ ਕੇ ਹੀ ਦਮ ਤੋੜ ਰਹੀ ਸੀ। ਕਾਲਜਾਂ ਵਿੱਚ ਪੜ੍ਹਾਈ ਘੱਟ ਤੇ ਇਨਕਲਾਬ ਬਾਰੇ ਚਰਚਾ ਬਹੁਤੀ ਹੁੰਦੀ। ਮੋਗਾ ਐਜੀਟੇਸ਼ਲ ਇਸੇ ਸਮੇਂ ਦੌਰਾਨ ਲੜੀ ਗਈ ਸੀ। ਕਿਤਾਬਾਂ ਦਆਂਿ ਸਟਾਲਾਂ ਤੇ ਲਾਲ ਰਸਾਲਿਆਂ ਦੀ ਭਰਮਾਰ ਹੁੰਦੀ। ਵਿਦਿਆਰਥੀ ਹੜਤਾਲ ਲਈ ਬਹਾਨਾ ਹੀ ਲੱਭਦੇ ਰਹਿੰਦੇ, ਕਿਉਂਕਿ ਵਿਦਿਆਰਥੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਸੀ ਕਿ “ਇਨਕਲਾਬ ਆਉਣ ਹੀ ਵਾਲਾ ਹੈ। ਇਸ ਲਈ ਪੜ੍ਹਣ ਦਾ ਕੋਈ ਫਾਇਦਾ ਨਹੀਂ ਹੈ। ਚਾਰੂ ਮਜੂਮਦਾਰ ਨੇ ਵੀ ਕਿਹਾ ਹੈ
......Read More

ਪਿਛਲਾ    ਉਪਰ

© sanjhamarg.com